ਕਵੀਸ਼ਰੀ ਜੱਥਾ Contact No. +918146144816
ਕਵੀਸ਼ਰੀ ਕਲਾ ਦੇ ਕੋਰੜਾ ਛੰਦ ਦੀ ਚਾਲ ਵਾਲੇ ਇਸ ਨਗ਼ਮੇ ਵਿੱਚ ਖ਼ਾਲਸਾਈ ਸਵੈਗ ਅਤੇ ਫਲੈਗ ਦੀ ਗੱਲ ਕੀਤੀ ਗਈ ਹੈ । ਇਸ ਗੀਤ ਦਾ ਸੰਗੀਤਕਾਰ ਅਤੇ ਲੇਖਕ ਸ. ਜਗਦੀਪ ਸਿੰਘ ਜੱਗੀ ਸੰਧੂ ਹੈ । ਇਸ ਕਵੀਸ਼ਰੀ ਨੂੰ ਰੁੜਕਾ ਕਲਾਂ ਦੇ ਸੰਧੂ ਭਰਾਵਾਂ , ਕੁਲਵਿੰਦਰ ਸਿੰਘ (ਕਿੰਗ ਸੰਧੂ) ਅਤੇ ਜਗਦੀਪ ਸਿੰਘ ( ਜੱਗੀ ਸੰਧੂ ) ਨੇ ਗਾਇਆ ਹੈ ।
ਕਵੀਸ਼ਰੀ ,Song : Swag
ਕਵੀਸ਼ਰ Singer : Jaggi Sandhu & King Sandhu
Lyricist & Music : Jaggi Sandhu
Poster design: It’s Jassar
Label : Sardar G Reocrds
#dhadi #kavishari #sandhu
Watch video Swag || Jaggi Sandhu Ft. King Sandhu || Lyrical video || New Punjabi Song 2024 || Sardar G Records online without registration, duration hours minute second in high quality. This video was added by user Sardar G Records 05 April 2024, don't forget to share it with your friends and acquaintances, it has been viewed on our site 47,895 once and liked it 1 thousand people.